Bjp Obc Morcha Sangrur 2

Bjp Obc Morcha Sangrur 2 Contact information, map and directions, contact form, opening hours, services, ratings, photos, videos and announcements from Bjp Obc Morcha Sangrur 2, Political Party, Vpo-bangan, Teh-moonak, Disst-sangrur, Akalgarh.

01/04/2023
ਕੱਲ ਮਿਤੀ 2-4-2023 ਦਿਨ ਐਤਵਾਰ ਸਮਾ ਸਵੇਰੇ 10.30 ਵਜੇ ਸਥਾਨ ਅਪਨਾ ਘਰ ( ਨਿਊ ਅਸ਼ੋਕ ਟੈਟ ਹਾਊਸ  )ਪਾਤੜਾ ਰੋੜ ਮੁਣਕ ਵਿਖੇ ਭਾਰਤੀ ਜਨਤਾ ਪਾਰਟੀ ...
01/04/2023

ਕੱਲ ਮਿਤੀ 2-4-2023 ਦਿਨ ਐਤਵਾਰ ਸਮਾ ਸਵੇਰੇ 10.30 ਵਜੇ
ਸਥਾਨ ਅਪਨਾ ਘਰ ( ਨਿਊ ਅਸ਼ੋਕ ਟੈਟ ਹਾਊਸ )ਪਾਤੜਾ ਰੋੜ ਮੁਣਕ ਵਿਖੇ ਭਾਰਤੀ ਜਨਤਾ ਪਾਰਟੀ ੳਬੀਸੀ ਮੋਰਚਾ ਜਿਲਾ ( ਸੰਗਰੂਰ 2 ) ਦੀ ਜਿਲਾ ਕਾਰਜਕਾਰਨੀ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਭਾਜਪਾ ੳਬੀਸੀ ਮੋਰਚਾ ਪੰਜਾਬ ਦੇ ਮੁੱਖ ਬੁਲਾਰੇ ਤੇ ਸੰਗਰੂਰ 2 ਦੇ ਇੰਚਾਰਜ ਸ਼੍ਰ ਜਰਨੈਲ ਸਿੰਘ ਹੈਪੀ ਕੰਬੌਜ ਜੀ ਪਹੁੰਚ ਰਹੇ ਨੇ, ਉਹੰਨਾ ਨਾਲ ੳਬੀਸੀ ਮੋਰਚਾ ਪੰਜਾਬ ਜਨਰਲ ਸਕੱਤਰ ਸ਼੍ਰ ਰਾਮ ਸਿੰਘ ਧੀਮਾਨ ਜੀ ਤੇ ਸੱਤ ਜਿਲਿਆ ਦੇ ਇੰਨਚਾਰਜ ਸ਼੍ਰ ਪਰਮਿੰਦਰ ਸਿੰਘ ਖੁਰਜੀ ਵੀ ਪਹੁੰਚ ਰਹੇ ਨੇ ਇਸ ਮੀਟਿੰਗ ਵਿੱਚ ਜਿਲਾ ਸੰਗਰੂਰ 2 ਭਾਜਪਾ ਪ੍ਰਧਾਨ ਸ਼੍ਰੀ ਰਿਸ਼ੀਪਾਲ ਖੇੜਾ ਜੀ ਵੀ ਵਿਸ਼ੇਸ਼ ਤੌਰ ਤੇ ਆਪਣਾ ਮਾਰਗਦਰਸ਼ਨ ਕਰਨਗੇ,ਸਾਰੇ ਜਿਲਾ ੳਬੀਸੀ ਮੋਰਚਾ ਦੀ ਜਿਲਾ ਟੀਮ ਤੇ ੳਬੀਸੀ ਮੋਰਚਾ ਮੰਡਲ ਪ੍ਰਧਾਨ ਸਾਹਿਬਾਨ ਤੇ ਜਿਲੇ ਦੇ ਸਾਰੇ ਹੀ ਸਤਿਕਾਰ ਯੋਗ ਜਿਲਾ ਦੇ ਆਗੂ ਸਾਹਿਬਾਨ ਤੇ ਮੰਡਲ ਪ੍ਰਧਾਨ ਸਾਹਿਬਾਨ ਤੇ ਭਾਜਪਾ ਕਾਰਜਕਰਤਾ ਨੂੰ ਬੇਨਤੀ ਹੈ ਸਮੇ ਸਿਰ ਪਹੁੰਚ ਕੇ ਆਪਣੀ ਹਾਜਰੀ ਲਗਵਾਉ ਜੀ,ਵੱਲੋ ਜਿਲਾ ਪ੍ਰਧਾਨ ੳਬੀਸੀ ਮੋਰਚਾ ਸੰਗਰੂਰ 2 ਸ਼੍ਰੀ ਸ਼ੁਰੇਸ਼ ਰਾਠੀ🙏🙏🙏🙏🙏

पंजाब प्रदेश ओबीसी मोर्चा बीजेपी माननीय अध्यक्ष राजेंद्र बिट्टा जी को जन्मदिन की हार्दिक शुभकामनाएं
30/03/2023

पंजाब प्रदेश ओबीसी मोर्चा बीजेपी माननीय अध्यक्ष राजेंद्र बिट्टा जी को जन्मदिन की हार्दिक शुभकामनाएं

ਪਿੰਡ ਪਿੰਡ ਚਲੋ ਘਰ ਘਰ ਚਲੋ ਅਭਿਆਨ ਦੇ ਤਹਿਤ ਪੂਰੇ ਪੰਜਾਬ ਵਿੱਚ ਰਜਿੰਦਰ ਬਿੱਟਾ ਜੀ ਵਲੋਂ ਮੀਟਿੰਗਾਂ ਕੀਤੀਆਂ ਗਈਆਂ।
29/03/2023

ਪਿੰਡ ਪਿੰਡ ਚਲੋ ਘਰ ਘਰ ਚਲੋ ਅਭਿਆਨ ਦੇ ਤਹਿਤ ਪੂਰੇ ਪੰਜਾਬ ਵਿੱਚ ਰਜਿੰਦਰ ਬਿੱਟਾ ਜੀ ਵਲੋਂ ਮੀਟਿੰਗਾਂ ਕੀਤੀਆਂ ਗਈਆਂ।





सुकन्या समृद्धि योजना का वादाबेटियों की उड़ान में नहीं आएगी कोई बाधा!योजना के तहत 2.73 करोड़ खाते खोले गए, जिनमें 1.19 ल...
29/03/2023

सुकन्या समृद्धि योजना का वादा
बेटियों की उड़ान में नहीं आएगी कोई बाधा!

योजना के तहत 2.73 करोड़ खाते खोले गए, जिनमें 1.19 लाख करोड़ रुपए जमा कराए गए।

सशक्तिकरण और स्वाभिमान नए भारत की पहचान!  आम बजट 2023-24 में 'महिला सम्मान बचत पत्र योजना' की घोषणा की गई। इसके तहत दो स...
29/03/2023

सशक्तिकरण और स्वाभिमान
नए भारत की पहचान!

आम बजट 2023-24 में 'महिला सम्मान बचत पत्र योजना' की घोषणा की गई। इसके तहत दो साल के लिए कोई भी महिला लाभार्थी ₹2 लाख तक जमा करवा सकती है। इस पर सरकार 7.5% ब्याज देगी।

ਕਿਉਂ ਕਿਸਾਨਾਂ ਦੀ ਦੁਸ਼ਮਨ ਬਣੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ।ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਪੰਜਾਬ ਵਿੱਚ ਕਿਉਂ ਨਹੀਂ ਕਰ ਰਹੀ ਲਾਗੂ।      ...
28/03/2023

ਕਿਉਂ ਕਿਸਾਨਾਂ ਦੀ ਦੁਸ਼ਮਨ ਬਣੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ।
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਪੰਜਾਬ ਵਿੱਚ ਕਿਉਂ ਨਹੀਂ ਕਰ ਰਹੀ ਲਾਗੂ।

26/03/2023

Address

Vpo-bangan, Teh-moonak, Disst-sangrur
Akalgarh
148033

Telephone

+919417101309

Website

Alerts

Be the first to know and let us send you an email when Bjp Obc Morcha Sangrur 2 posts news and promotions. Your email address will not be used for any other purpose, and you can unsubscribe at any time.

Videos

Share


Other Akalgarh government services

Show All