
15/10/2022
ਆਪਣਾ ਅਬੋਹਰ ਆਪਣੀ ਆਭਾ ਅਭਿਆਨ ਦੇ ਤਹਿਤ ਅਸੀਂ ਸ਼ਨੀਵਾਰ ਨੂੰ ਸਫਾਈ ਮੁਹਿੰਮ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਸੀਂ ਵੀ ਸਮਾਜ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਹ ਸਭ ਅਸੀਂ ਬਹੁਤ ਖੁਸ਼ੀ ਨਾਲ ਕਰਦੇ ਹਾਂ। ਇਸ ਮੁਹਿੰਮ ਵਿੱਚ ਨਿਰਸਵਾਰਥ ਸਹਿਯੋਗ ਦੇਣ ਲਈ ਅਸੀ ਸਾਰੇ ਵਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰਨ ਤਾਂ ਜੋ ਅਬੋਹਰ ਦੀ ਰੌਣਕ ਬਰਕਰਾਰ ਰਹੇ।
अपना अबोहर अपनी आभा मुहिम के तहत शनिवार को हम सभी सफाई अभियान के साथ- साथ लोगों को जागरूक करने का भी प्रयास करते है एवं एक जिम्मेवार नागरिक होने के नाते समाज के प्रति अपना योगदान देने की भी कोशिश करते हैं और यह सब हम बहुत ही आनन्द से करते है। इस मुहिम में नि:स्वार्थ भाव से सहयोग देने के लिए सभी वॉलिंटियर्स का तहे दिल से धन्यवाद और हमारी शहरवासियों से भी अपील है कि वे भी इस मुहिम के साथ जुड़े और सिंगल यूज़ प्लास्टिक का इस्तेमाल पूर्णतः बंद करें ताकि अबोहर की आभा बहाल रहे।
'Apna Abohar Apni Aabha' every alternate Saturday, we clean, we educate, we try to give back to society and all of us have a great time doing it. Thank you guys.